Top 100+ Punjabi Status/Shayari | पंजाबी स्टेटस | Attitude Status in Punjabi | All-Shayari

Punjabi Status

Punjabi Status - ਹੈਲੋ ਦੋਸਤ, ਤੁਸੀਂ ਸਾਰੇ ਕਿਵੇਂ ਹੋ, ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਕੰਮ ਕਰ ਰਹੇ ਹੋ, ਦੋਸਤੋ, ਅੱਜ ਮੈਂ ਤੁਹਾਡੇ ਲਈ ਬਹੁਤ ਚੰਗੇ ਵਿਸ਼ੇ 'ਤੇ ਇਕ ਪੋਸਟ ਲਿਆਂਦਾ ਹਾਂ.

ਤੁਸੀਂ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਮੈਂ ਜੋ ਦੋਸਤ ਬਾਰੇ ਗੱਲ ਕਰ ਰਿਹਾ ਹਾਂ,  Punjabi Status ਨੂੰ ਅੱਜ ਕੱਲ੍ਹ ਹਰ ਕੋਈ ਬਹੁਤ ਪਸੰਦ ਕਰ ਰਿਹਾ ਹੈ |

Latest Punjabi Status 2021

ਮੈਂ Punjabi Status ਦਾ ਇੱਕ ਸ਼ਾਨਦਾਰ ਸੰਗ੍ਰਹਿ ਲਿਆਇਆ ਹਾਂ, ਆਪਣੀ Punjabi Status ਨੂੰ ਆਪਣੇ ਪ੍ਰੇਮ ਸਾਥੀ ਨੂੰ ਭੇਜੋ ਅਤੇ ਤੁਹਾਡੇ ਪਿਆਰ ਦਾ ਇਜ਼ਹਾਰ ਕਰੋ.

ਉਮੀਦ ਹੈ ਕਿ ਤੁਸੀਂ ਸਾਰੇ ਮੇਰੀ ਪੋਸਟ ਜਾਂ ਦੋਸਤ ਨੂੰ ਪਸੰਦ ਕਰੋਗੇ ਜਾਂ ਤੁਹਾਡੇ ਲਈ ਬਹੁਤ ਵਧੀਆ ਕਵਿਤਾ ਲਿਆਉਂਦੇ ਰਹੋਗੇ
Punjabi Status

ਆਪਣੀ ਨਿਅਤ ਤੇ ਜ਼ਰਾ #ਗ਼ੌਰ ਕਰਕੇ ਦੱਸ,
ਮੁੱਹਬਤ ਕਿੰਨੀ ਸੀ ਤੇ #ਮਤਲਬ ਕਿੰਨਾ….!

Please tell, whats the story of them big puppys .....

How much love and #meaning #.!

💓💓💓💓

ਮੈਂ ਤਾਂ ਤੇਰੇ ਤੋਂ #ਆਪਣੀ ਜਿੰਦਗੀ ਲਈ ਰੌਸ਼ਨੀ #ਮੰਗੀ ਸੀ ,
ਤੂੰ ਤਾਂ ਕਮਲਿਏ ਅੱਗ ਹੀ #ਲਗਾਤੀ..||

I asked you for light for my life.
You would have started a crazy fire .. ||
💓💓💓💓

ਜਦੋਂ ਰੱਬ ਨੇ #ਇਸ਼ਕ ਬਣਾਇਆ #ਹੋਣਾ,
ਉਹਨੇਂ ਵੀ ਤਾਂ #ਅਜਮਾਇਆ ਹੋਣਾ,
ਫਿਰ ਸਾਡੀ ਤਾਂ #ਔਕਾਤ ਹੀ ਕੀ ਹੈ,
ਇਸਨੇ ਤਾਂ ਰੱਬ ਨੂੰ ਵੀ #ਰਵਾਇਆ ਹੋਣਾ…

When God made love,
They must have #tried,
Then what is our #aukat,
It must have #God too
💓💓💓💓

ਮੈ ਕਿਸੇ ਦੀਆ #ਯਾਦਾ ਵਿੱਚ ਨਹੀ #ਲਿਖਦਾ,
ਪਰ ਜਦੋ #ਲਿਖਦਾ ਤਾਂ ਯਾਦ ਜਰੂਰ ਆ #ਜਾਂਦੀ ਆ

I don't write in anyone's #memory,
But when I write, #I remember
💓💓💓💓

ਮੇਰੇ ਗੁਨਾਹ ਹੀ ਮੈਨੂੰ #ਅੱਜ ਵੀ ਰਵਾਉਂਦੇ ਨੇ ਹਰ
ਸਮੇਂ ਮੈਨੂੰ ਤੇਰੇ ਹੀ ਕਿਉਂ #ਖ਼ਿਆਲ ਆਉਂਦੇ ਨੇ...||

It is my sins that send me away @today
Why do I think of you at the #moment ... ||
💓💓💓💓

ਉਹਨੇ ਮੈਨੂੰ ਇਹੋ ਜਿਆ #ਤੋੜਿਆ ਅੰਦਰੋਂ..
ਕਿ ਹੁਣ #ਕਿਸੇ ਨਾਲ ਜੁੜਨ ਨੂੰ ਜੀ #ਨੀ ਕਰਦਾ 😏 ਲਾਡੀ..!

That's how he broke me from inside..
Please don't connect with anyone now 😏 Lady
💓💓💓💓

ਆਖ਼ਿਰਕਾਰ .. ! #ਆਪਾਂ ਵੀ ਕਹਿਣ #ਵਾਲੇ ਹੋ ਗਏ .. ?? 
ਅੱਜ ਓਹਦੀ #ਮੇਰੀ ਟੁੱਟੀ ਨੂੰ ਤਿੰਨ ਸਾਲ #ਹੋ ਗਏ ਨੇ..!!

Finally ..! We too have become the ones to say .. ?? . . . . .
It's been three years since my breakup .. !!
💓💓💓💓

Punjabi Status for Love

ਮੈ #ਅੰਬਰਾਂ ਉੱਤੇ ਟੁੱਟਿਆ ਹਾਂ @ਉਹ ਤਾਰਾ 💫
ਜੀਹਦਾ #ਤੇਰੇ ਬਿਨਾਂ ਨਹੀ ਆ #ਕੋਈ ਗੁਜਾਰਾ,
ਤੂੰ ਇੱਕ #ਵਾਰ ਸਾਡੀ ਬਣ ਕੇ ਤਾਂ #ਵੇਖ ਲਾ ❤
ਫੇਰ ਭਾਵੇ ਲਾ #ਦਈ ਸਾਰੀ ਉਮਰ #ਦਾ ਲਾਰਾ…

I'm broken on amber @ that star 💫
Who can't live without you
Once you become ours, then see
Then even if it's Lara's whole life, Lara…
💓💓💓💓

ਫੇਰ ਕੀ #ਹੋਇਆਂ ਸੱਜਣਾ ਤੇਰੇ ਨਾਲ #ਮੁਲਾਕਾਤ ਨਹੀਂ ਹੋਈ 
ਪਰ #ਪਿਆਰ ਤਾਂ ਤੇਰੇ ਨਾਲ #ਹੀ ਆ ਸਾਨੂੰ ❤️

Then what happened, sir, I didn't meet you
But #love only comes to you with us ❤️
💓💓💓💓

ਇਹ ਜੋ #ਹਲਕੀ ਜਿਹੀ ਫਿਕਰ ਕਰਦੇ ਹੋ #ਨਾ…..
ਬੱਸ ਇਸੇ #ਨੇ ਮੈਨੂੰ ਬੇਫਿਕਰ ਰੱਖਿਆ #ਹੈ….!

Those who worry a little # No… ..
That's why it has kept me carefree.
💓💓💓💓

ਕਿੰਨਾ ਹੋਰ #ਤੂੰ ਸਤਾਉਣਾ ਹੁਣ ਤਾ #ਹਾਂ ਕਰਦੇ,
ਕੱਲਾ ਕੱਲਾ #ਸਾਹ ਕੁੜੀਏ ਤੂੰ ਮੇਰੇ #ਨਾਮ ਕਰਦੇ..!!

How much more do you harass now?
ਕੱਲਾ ਕੱਲਾ # ਸਾਹ ਕੁੜੀਏ ਤੂੰ ਮੇਰੇ # ਨਾਮ ਕਰਦੇ .. !!
💓💓💓💓

ਕੁਝ ਕੁ #ਸਪਨੇ ਮੈ ਖੁਦ ਹੀ #ਮਾਰ ਲਏ…
ਤੇ ਕੁਝ #ਜਮਾਨੇ ਨੇ ਪੂਰੇ ਨਹੀਂ #ਹੋਣ ਦਿਤੇ।

I killed a few #dreams myself
And some times have not allowed it to happen.
💓💓💓💓

Funny Punjabi Status

ਸਾਡੀ ਤਾਂ #ਗਰਮੀਆਂ ਨੂੰ ਸਿਆਲ ਤੇ
ਸਿਆਲਾਂ ਨੂੰ #ਗਰਮੀਆਂ ਉਡੀਕਦਿਆਂ ਦੀ ਹੀ #ਉਮਰ ਲੰਘ ਜਾਣੀ...|| 

How much more do you harass now?
ਕੱਲਾ ਕੱਲਾ # ਸਾਹ ਕੁੜੀਏ ਤੂੰ ਮੇਰੇ # ਨਾਮ ਕਰਦੇ .. !!
💓💓💓💓

ਅਗਲੇ #ਦਿੜ੍ਹਬੇ ਕੱਪ ਚ ਦੋ ਹੋਰ #Legends ਦਾ ਹੋਵੇਗਾ ਮੁਕਾਬਲਾ
ਹਰਮਨ #ਚੀਮਾ ਅਤੇ ਨੀਟੂ #ਸ਼ਟਰਾਂਵਾਲਾ
ਦੇਖਦੇ ਆ #ਹੁਣ ਕਿਹਦੇ ਸ਼ੋ ਤੇ #ਇਕੱਠ ਜਿਆਦਾ ਹੁੰਦਾ

Two more #Legends will compete in the next #DirhbeCup
Herman # Cheema and Nitu # Shutranwala
Come on in, take a look and enjoy yourself!
💓💓💓💓

ਮਿਡਲ ਕਲਾਸ ਦੀ #ਜ਼ਿੰਦਗੀ
ਉਸ #ਮੁਕਾਮ ਤੇ ਪਹੁੰਚ ਗਈ ਹੈ #ਜੇਕਰ
ਪਰਸ #ਗਵਾਚ ਜਾਏ ਤਾਂ
ਮਿਲਣ ਵਾਲੇ ਨੂੰ #ਜ਼ਿਆਦਾ ਦੁੱਖ #ਹੋਏਗਾ...||

The #life of the middle class
If he has reached the stage
If the wallet is lost
The one who gets it will be more sad ... ||
💓💓💓💓

Desi Attitude Punjabi Status

ਠਾਅ #ਸੋਟਾ ਮਾਰ ਦੇ #ਆ
ਮੀਚਨਾ #ਹਿਸਾਬ ਨੀ.
ਜਿੱਦੀ ਆ #ਸੁਭਾਅ ਦਾ
ਪਰ ਅੱਖ ਦਾ #ਖਰਾਬ ਨੀ!!

Come on
Michna #Hisab Ni.
Stubborn comes from nature
But the eye is not bad !!
💓💓💓💓

ਕੋਈ ਕਹੇ ਮੈਨੂੰ #ਦੁਨਾਲੀ ਤੇ ਕੋਈ #ਕਹੇ ⚔️ ‪ਤਲਵਾਰ,
ਬਚ ਕੇ ਰਹੀ #ਸ਼ੌਕੀਨਾਂ ਕੁੜੀ 👸 ਹੁਸਨਾਂ ਦੀ #ਸਰਕਾਰ !!

Some call me #Dunali and some call me ⚔️ Sword,
Surviving #hobby girl ਸ Husain's #government !!
💓💓💓💓

ਸ਼ਰਾਰਤਾਂ #ਕਰਿਆ ਕਰ,
ਸਾਜਿਸ਼ਾਂ #ਨਹੀਂ..!!
ਅਸੀਂ ਸਿੱਧੇ ਹਾਂ, #ਸਿੱਧਰੇ ਨਹੀਂ !!

Mischief
Conspiracies # no .. !!
We are straight, not straight !!
💓💓💓💓

ਦੁੱਖ ਭੋਗ ਰਿਹਾ #ਅੱਗ ਸੇਕ ਰਿਹਾ ,,
ਹੋਲੀ-ਹੋਲੀ ਖੁੱਦ ਨੂੰ #ਮੱਚਦਾ ਦੇਖ ਰਿਹਾ...||

Suffering #heating fire
Slowly watching myself #Machda
💓💓💓💓

ਦਿਨ ਲਾ ਕੇ ਤੂੰ #Chandigarh ਬਣੇLandlord ਨੀ…
ਕੱਪੜੇ ਪਾਉਣ ਦਾ #ਤੈਨੂੰ ਪਤਾ ਨਹੀਂ, ਤੇ ਗੱਲ ਕਰੇ #Tom Ford ਦੀ...||

Day by day you become #Chandigarh Landlord
You don't know how to get dressed, and let's talk about #Tom Ford ... ||
💓💓💓💓

Att Punjabi Status


ਮੂਹੋ ਬੋਲਦੇ ਜੱਟਾਂ ਦੇ #ਪੁੱਤ ਕੌੜੇ, 
ਨੀ #ਦਿਲੋਂ ਜਮਾ ਖੰਡ #ਬੱਲੀਏ... 👈😎

Mouth-speaking Jatts of #Jats,
ਨੀ # ਦਿਲੋਂ ਜਾਮਾ ਖੰਡ # ਬੱਲੀਏ ...
💓💓💓💓

ਜਣੇ-ਖਣੇ ਨਾਲ @ਯਾਰੀਆਂ ਜੋ ਲਾਉਣ #ਲੱਗ ਜੇ 🔫🔫 
ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ #ਲੱਗ ਜੇ 😌😌 
ਨਿੱਤ ਨਵਿਆਂ ਦੀ #ਯਾਰੀ ਜਿਹੜਾ #ਰਹੇ ਲੋੜਦਾ 👎👊 
ਜੱਟ ਇਹੋ ਜਿਹੇ @ਬੰਦਿਆ ਨੂੰ #ਹੱਥ ਜੋੜਦਾ🙏

ਜਣੇ-ਖਣੇ ਨਾਲ @ ਯਾਰੀਆਂ ਜੋ ਲਾਉਣ # ਲੱਗ ਜੇ 🔫🔫
Dude 💓 of the old ones who seem to forget ਜੇ if
Daily new #friends who need to stay #
Jatt joins hands with such people
💓💓💓💓
(Punjabi Status)

ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ #ਆਹ ਮਿੱਠੇ ਮਿੱਠੇ ਜਹੇ @Jatt BaLiYe 👔
💓💓💓💓

ਕਿਸੇ ਨੂੰ #ਖਰੀਦਣਾ ਨੀ 👍😉 #ਮੂਹੋ ਬੋਲਦੇ ਜੱਟਾਂ ਦੇ ਪੁੱਤ #ਕੌੜੇ, 
ਨੀ ਦਿਲੋਂ ਜਮਾ #ਖੰਡ ਬੱਲੀਏ... 👈😎

No one should be bought 👍😉 ੂ ਪੁੱ ਪੁੱ ਪੁੱ ਤ ਪੁੱ ਪੁੱ ਤ
ਨੀ ਦਿਲੋਂ ਜਮਾ # ਖੰਡ ਬੱਲੀਏ ...
💓💓💓💓

ਕਿਸੇ ਨੂੰ @ਖਰੀਦਣਾ ਨੀ 👍😉 
ਕਿਸੇ ਅੱਗੇ #ਵਿਕਣਾ ਨੀ 👎😄 
ਸਦਾ ੲਿਹੋ ਜਿਹੇ ਰੱਖ ਕੇ @ਅਸੂਲ ਚੱਲੀਏ 😊

Don't buy from anyone
Don't sell to anyone
Always keep it like this and follow the rules
💓💓💓💓

ਦੇਖ ਅੱਖਾ ਵਿਚ ਝਲਕੇ @ਗਰੂਰ ਨੀ.. 
ਇਹ ਤਾ #ਮਾਲਕ ਦੇ ਨਾਮ ਦਾ #ਸਰੂਰ ਨੀ...

See the glimpses in the eyes @ Pride ..
This is not the glory of the owner's name.
💓💓💓💓

ਸੂਰਮੇ ਵਿਚ #ਲਿਪਟੀ ਤੱਕੜੀ😊'ਮਾਨਾਂ' ਸੀ #ਚੋਰ ਬੜੀ, 
ਸੱਜਣਾ 👰 ਦਾ #ਸੁਲਫੀ ਹਾਸਾ 😁 #ਦਿੰਦਾ ਸੀ,, 
#ਲੋਰ ਬੜੀ।।।

In the warrior, there was a #trained scales, a 'standard', a thief,
Sajna 👰's #Sulfi Laughter 😁 # Giving ,,
# Lore badi .....
💓💓💓💓

ੲਿੱਕ 😊 ਸਾਫ #ਜਿਹੀ ਗੱਲ 2 ਲਫਜ਼ਾ ਵਿੱਚ #ਕਰਦੇ ਅਾ 
#FEELING ਨੂੰ ❤ਸਮਝੋ ਜੀ #ਅਸੀ ਦਿਲ ਤੋ ਤੁਹਾਡੇ ਤੇ #ਮਰਦੇ ਅਾ.

Let's do a clear thing in 2 words
Please understand #FEELING ਅ We # die on you from the heart ...
💓💓💓💓 

ਸੂਰਮੇ ਵਿਚ ਲਿਪਟੀ #ਤੱਕੜੀ😊'ਮਾਨਾਂ' ਸੀ #ਚੋਰ ਬੜੀ, 
ਸੱਜਣਾ 👰 ਦਾ ਸੁਲਫੀ ਹਾਸਾ 😁 #ਦਿੰਦਾ ਸੀ,, 
ਲੋਰ #ਬੜੀ।।।

Wrapped in a warrior # scales
Sajna 👰's Sulfi Laughter 😁 # Giving ,,
Lore # very ...
💓💓💓💓

Punjabi Shayari

ਕੁਝ #ਮਤਲਬ ਲਈ ਲੱਭਦੇ ਨੇ #ਮੈਨੂੰ
ਬਿਨ #ਮਤਲਬ ਜੋ ਆਵੇ ਤਾਂ ਕੀ #ਗੱਲ ਹੈ….
ਕਤਲ #ਕਰਕੇ ਤਾਂ ਸਭ ਲੈਂਦੇ ਨੇ #ਦਿਲ….
ਕੋਈ ਗੱਲਾਂ #ਨਾਲ ਦਿਲ ਲੈ ਜਾਵੇ ਤਾਂ ਕੀ #ਗੱਲ ਹੈ….!!!

Looking for some #meaning #me
What does it mean to come without meaning?
Murder #because everyone takes #heart.
If someone takes the heart with # things then what is # thing…. !!!
❤❤❤❤

ਮਾਂ ਪਿਉ #ਕੋਣ ਨੇ ਤੇ ਕਿਥੋ #ਆਂਉਦੇ  ਨੇ..
ਆਪਣੀ #ਸਾਰੀ ਜਿੰਦਗੀ #ਭੁੱਲ ਕੇ
ਜੋ ਸਾਡੀ #ਚੰਗੀ ਜਿੰਦਗੀ #ਬਣਉਦੇ ਨੇ..||

Who are the parents and where do they come from?
Forgetting your whole life
That makes our #good life # .. ||
❤❤❤❤

Motivational Punjabi Status

ਕਿਵੇਂ ਵਗਦੀ ਏ #ਰਾਵੀ
ਅਸੀਂ ਤੋਰ ਦੇਖ #ਲੈਂਦੇ...
ਵਿੱਚ #ਤਾਰ ਜੇ ਨਾਂ #ਹੁੰਦੀ
ਤਾਂ  ਲਾਹੌਰ #ਦੇਖ ਲੈਂਦੇ..

How does A #Ravi flow?
We take a look ...
If there was a # wire in the name
Then see Lahore # ..
❤❤❤❤

ਮੈਂ ਆਮ #ਜਿਹੀ ਹਾਂ, ਆਮ ਜਿਹੇ #ਜਜ਼ਬਾਤ ਮੇਰੇ,
ਮੈਂ ਸਦਕੇ ਜਾਵਾਂ ਉਹਨਾਂ ਦੇ, ਜਿੰਨਾਂ ਸਾਂਭੇ #ਹਾਲਾਤ ਮੇਰੇ,
ਮੈਂ ਨਫ਼ਰਤ ਵਾਲੇ #ਦਿਲਾਂ 'ਚੋਂ, ਮੁਹੱਬਤ #ਲੱਭ ਲੈਂਦੀ ਹਾਂ,
ਕੋਈ ਦੇਵੇ #ਹੰਕਾਰ ਮੈਨੂੰ, ਮੈਂ ਸੀਨੇ ਵਿੱਚ ਦੱਬ #ਲੈਂਦੀ ਹਾਂ...

I'm normal, my emotions are normal,
I will sacrifice for them, no matter what my circumstances are,
I find love in hateful hearts
Someone give me # Pride, I bury it in my chest ...
❤❤❤❤

ਭਲਾ ਕਰਦੇ #ਰਹੋ
ਬਹਿੰਦੇ #ਪਾਣੀ ਦੀ #ਤਰ੍ਹਾ,
ਬੁਰਾਈ #ਖ਼ੁਦ ਹੀ #ਕਿਨਾਰੇ
ਲੱਗ #ਜਾਏਗੀ ਕਚਰੇ ਦੀ #ਤਰ੍ਹਾ..

Do good
Like a stream of water
Evil # itself #side
It will look like garbage.
❤❤❤❤
(Punjabi Status)

ਉਸ #ਮੁਕਾਮ ਤੇ ਪਹੁੰਚ ਗਈ ਏ #ਜਿੰਦਗੀ..
ਜਿੱਥੇ #ਪਸੰਦ ਤਾਂ ਬਹੁਤ #ਕੁੱਝ ਹੈ
ਪਰ #ਚਾਹੀਦਾ ਕੁੱਝ ਵੀ #ਨਹੀ...
Life has reached that stage ..
There is a lot of #like
But # shouldn't # anything ...
❤❤❤❤

ਕਬੂਲ #ਕਰਦੇ ਹਾਂ ਕਿ ਅਸੀ ਕਾਬਿਲ #ਨਹੀ ਤੁਹਾਡੇ..
ਇਸ #ਕਾਰਨ ਨੂੰ ਲੈ ਕੇ ਮਾੜੀ ਸੰਗਤ ਵਿੱਚ #ਪੈ ਜਾਈਏ..
ਐਨੇ ਵੀ ਨਿਕੰਮੇ #ਨਹੀ ਹਾਂ ..

We admit that we are not worthy of you.
Let's get into bad company for this reason.
I'm not so useless ..
❤❤❤❤

ਵਕਤ #ਨਾਲ ਲੜਕੇ ਜਿਹੜਾ ਨਸੀਬ #ਬਦਲ ਦੇਵੇ,
ਇਨਸਾਨ ਉਹ ਹੀ ਜੋ ਅਪਣੀ ਤਕਦੀਰ# ਬਦਲ ਦੇਵੇ,
ਕੱਲ੍ਹ ਕੀ ਹੋਣਾ ਇਹ ਨਾ  #ਸੋਚ,
ਕੀ ਪਤਾ #ਕੱਲ ਵਕਤ ਖ਼ੁਦ ਅਪਣੀ ਤਕਦੀਰ #ਬਦਲ ਦੇਵੇ..

The boy who changes his destiny with @time
Man is the one who #changes his destiny,
Don't think about what will happen @tomorrow,
Do you know how to change your destiny @tomorrow?
❤❤❤❤

2 Lines Punjabi Status

ਲੋਕਾਂ ਤੋ #ਸੁਣ ਕੇ ਮੇਰੀ #ਬੁਰਾਈ ਨਾ ਕਰੀ
ਜਾਨਣਾ #ਆ ਜੇ ਤਾਂ #ਮੁਲਾਕਾਤ ਕਰੀ..

Don't hurt me by listening to people
To know #come if then # meet ..
❤❤❤❤

ਪਰਵਾਹ #ਨੀ ਕਰੀਦੀ #ignore ਕਰਨ ਵਾਲਿਆ ਦੀ
ਜਿਊਂਦੇ ਵਸਦੇ #ਰਹਿਣ ਜੋਂ ਦਿਲ ਦੀ ਧੜਕਣ ਵਾਂਗ #ਸਾਥ ਦਿੰਦੇ ਨੇ।

I don't care who #ignore
Staying alive is like a heartbeat.
❤❤❤❤

ਇਹ #ਸਮਾਂ ਤਾਂ ਆਪਣਾ ਫਰਜ #ਨਿਭਾਉਂਦਾ
ਤਾਹਿਉ #ਕਦੇ ਰਵਾਉਂਦਾ ਤੇ #ਕਦੇ ਹਸਾਉਂਦਾ

This time would do its duty
Tahiu #sometimes and sometimes laughs..
❤❤❤❤

ਮੇਰੀਆਂ #ਖਵਾਇਸ਼ਾਂ ਹਜਾਰਾਂ ਨੇ #ਪਰ
ਮੈਨੂੰ ਜਰੂਰਤ #ਸਿਰਫ ਤੇਰੀ ਆ #ਸੱਚੇ ਪਾਤਸ਼ਾਹ

Thousands of my #wishes #but
All I need is your only true king
❤❤❤❤

ਖੇਡਣ ਦਾ ਸ਼ੌਕ ਤਾਂ #ਅਸੀ ਵੀ ਰੱਖਦੇ ਆ ਪਰ #ਹਲੇ ਤੂੰ ਖੇਡ
ਜਿਦਣ ਅਸੀ #ਖੇਡਣ ਲੱਗ ਗਏ ਤੇਰੀ ਵਾਰੀ ਨੀ #ਆਉਣੀ

We also have a hobby of playing, but you still play
When we start playing, it's your turn...
❤❤❤❤

ਅਪਣਿਆ ਨੂੰ ਪਿੱਛੇ #ਛੱਡ ਕੇ ਕਦੇ ਅੱਗੇ ਨਾ ਤੂੰ #ਵੱਧ...
ਪੈਸਾ ਤਾਂ ਮਿੱਲ #ਜਾਵੇਗਾ ਪਰ ਖੁਸ਼ੀਆਂ ਹੋ #ਜਾਣਗੀਆ ਰੱਦ

Never leave your own behind and never go further ...
Money will be found but happiness will be rejected..
❤❤❤❤

ਕਦੇ #ਬੇਗਾਨਾ ਨਹੀਂ ਕੀਤਾ ਅਸੀਂ #ਕਿਸੇ ਨੂੰ..
ਜੀਹਦਾ #ਦਿਲ❤ ਭਰਦਾ ਗਿਆ ਉਹ ਸਾਨੂੰ #ਛੱਡਦਾ ਗਿਆ..😒

We have never #stranged anyone.
The one who filled his #heart❤ left us..😒
❤❤❤❤
(Punjabi Status)

ਪਰਵਾਹ ਨੀ ਕਰੀਦੀ #ignore ਕਰਨ ਵਾਲਿਆ ਦੀ
ਜਿਊਂਦੇ ਵਸਦੇ ਰਹਿਣ ਜੋਂ ਦਿਲ ਦੀ ਧੜਕਣ ਵਾਂਗ 🤝ਸਾਥ ਦਿੰਦੇ ਨੇ।

I don't care who #ignore
Staying alive is like a heartbeat.
❤❤❤❤

ਇੰਨੇ #ਸਿਆਣੇ ਵੀ ਨਾ ਬਣੋ #ਕਿ
ਤੁਸੀ #ਆਪਣੇ ਆਪ ਨੂੰ ਹੀ ਸਿਆਣੇ #ਸਮਝੋ.. 😏
Don't be so wise
You consider yourself wise ..
❤❤❤❤

ਕੁਝ ਕੁ #ਸਪਨੇ ਮੈ ਖੁਦ ਹੀ ਮਾਰ #ਲਏ...
ਤੇ ਕੁਝ #ਜਮਾਨੇ ਨੇ ਪੂਰੇ ਨਹੀਂ ਹੋਣ #ਦਿਤੇ।

I killed a few #dreams myself ...
And some times have not allowed it to be fulfilled.
❤❤❤❤

ਸੋਚ ਚੰਗੀ #ਹੋਵੇ ਤਾਂ ਖਿਆਲ ਵੀ #ਚੰਗੇ ਆਉਣਗੇ ..
ਖਿਆਲ #ਚੰਗੇ ਹੋਣ ਤਾਂ ਮਾੜੇ #ਇੰਨਸਾਨ ਨਾ ਹੋਣਗੇ..

If the thinking is good then the thoughts will also be good ..
Thoughts are #good then bad #humans will not be ..
❤❤❤❤
(Punjabi Status)

ਜਿੰਨਾ ਨੇ #ਮੇਰੇ ਲਿੱਖੇ ਅਲਫਾਜ਼ ਨਾ #ਸਮਝੇ ਕਦੇ..
ਉਹ ਮੇਰੀ #ਖਾਮੋਸ਼ੀ ਕੀ #ਸਮਝਣਗੇ..


Who never understood my written alphabet ..
They will understand my #silence ..
❤❤❤❤

ਜਦੋ #ਬੰਦੇ ਤੇ ਮਾੜਾ ਸਮਾ #ਆਂਉਦਾ ਫਿਰ
ਆਪਣੇ ਹੀ #ਪਰਛਾਵੇਂ ਡਰਉਣ #ਲੱਗ ਜਾਂਦੇ ਨੇ ..

When bad times come to people again
They start to fear their own # shadows ..
❤❤❤❤

ਅਪਣਿਆ #ਨਾਲ ਬਿਤਾਈਆ #ਘੜੀਆ ਦੇ
ਕਦੇ #ਸੈਲ ਨਹੀ ਮੁੱਕਿਆ #ਕਰਦੇ..

Spent with your #watch
Never #cell #make ..
❤❤❤❤
(Punjabi Status)

ਜਦੋਂ #ਦਿਲ ਬਹੁਤ ਹੀ ਉਦਾਸ #ਹੁੰਦਾ ਏ ..
ੳਦੋਂ ਤੇਰੀ #ਕਮੀ ਦਾ ਇਹਸਾਸ #ਹੁੰਦਾ ਏ ..

When the #heart is very sad ..
Then you will feel your lack ..
❤❤❤❤

ਦੂਰ #ਰੱਖੀਏ ਹਮੇਸ਼ਾ ਨਸ਼ੇ ਤੇ #ਸ਼ਰਾਬਾ ਨੂੰ
ਲਾ ਕੇ ਰੱਖੋ #ਹਿੱਕ ਨਾਲ ਮਿੱਤਰੋ #ਕਿਤਾਬਾਂ ਨੂੰ

Always #keep away from drugs and alcohol
Keep up the good work #hooks with #books..
❤❤❤❤
(Punjabi Status)

ਸੁਣਿਆ #ਹੈ ਉਦਾਸ ਬੈਠੇ #ਹੋ
ਆਖੋ ਤਾਂ ਦਿਲ❤  ਭੇਜਾਂ ਖੇਡਣ #ਲਈ

Heard #is sitting sad#
Say heart ❤ send to play#..
❤❤❤❤

ਵਾਹਿਗੁਰੂ ਦੀ ਮਿਹਰ ਨਾਲ #ਖੜਾਂਗੇ..
ਪਿਆਰ ਅੱਗੇ ਝੂੱਕਦੇ #ਰਹਾਂਗੇ..
ਤੇ ਹੱਕ ਲਈ #ਲੜਾਂਗੇ..

By the grace of God # will stand ..
Love will keep on bowing ..
And # fight for rights ..
❤❤❤❤

ਹੋਸਲੇ #ਬੰਲਦ ਨੇ.. ਤੇ ਕਰਾਂਗੇ ਮੰਨ #ਮਰਜੀ ..
ਜਿੱਥੋ ਜਿੱਥੋ #ਪਾੜਾਂਗੇ ਸੀਵੇ ਨਾ ਫਿਰ #ਦਰਜੀ ..

ਹੋਸਲੇ # ਬੰਲਦ ਨੇ .. ਤੇ ਕਰਾਂਗੇ ਮੰਨ # ਮਰਜੀ ..
Wherever we tear, we sew, not again..
❤❤❤❤
(Punjabi Status)

ਉਹ ਵੀ #ਕਿੰਨੇ ਸੋਹਣੇ #ਦਿਨ ਸੀ
ਜਦੋ ਪੈਂਟ ਦੀ #ਜਿੱਪ ਵੀ ਡਰਦੇ #ਲਉਂਦੇਆ ਸੀ |

What a #beautiful day that was
When the #zip of the pants was also scared
❤❤❤❤


ਦੋਸਤੋ, #ਉਮੀਦ ਹੈ ਤੁਹਾਨੂੰ ਸਾਰਿਆਂ ਨੂੰ #Punjabi Status ਪਸੰਦ ਆਵੇਗੀ, ਜੇ ਤੁਸੀਂ ਆਉਂਦੇ ਹੋ, ਤਾਂ #ਕਿਰਪਾ ਕਰਕੇ ਮੇਰੀ ਪੋਸਟ ਨੂੰ #ਪਸੰਦ ਕਰੋ ਅਤੇ ਇਸ ਨੂੰ ਆਪਣੇ #ਦੋਸਤ ਨਾਲ ਸਾਂਝਾ ਕਰੋ.

Punjabi Status

ਆਪਣੇ ਸੁਝਾਅ ਅਤੇ ਦਿਲ ਕੀ ਬਾਤ ਨੂੰ ਆਪਣੇ ਸ਼ਬਦਾਂ ਵਿਚ ਟਿੱਪਣੀਆਂ ਰਾਹੀਂ ਦਿਓ ਅਤੇ ਮੈਂ ਭਵਿੱਖ ਵਿਚ ਵੀ ਅਜਿਹੀਆਂ ਸ਼ਾਨਦਾਰ ਕਵਿਤਾਵਾਂ ਅਤੇ ਰੁਤਬਾ ਲਿਆਉਂਦਾ ਰਹਾਂਗਾ. ਤੁਹਾਡਾ ਧੰਨਵਾਦ

Post a Comment

0 Comments